Today: November 20, 2008
News



<    Displaying 1-10 of 288 articles    >    Page:


ਫਰੈਡੀ ਲਾਥਮ ਸਕੂਲ ਟਰਸਟੀ ਵਾਸਤੇ ਉਮੀਦਵਾਰ

Published November 07, 2008

ਸਾਬਕਾ ਟੀਚਰ ਫਰੈਡੀ ਲਾਥਮ ਜਿਸਦਾ 30 ਸਾਲ ਦਾ ਵਿਦਿਅਕ ਖੇਤਰ ਵਿਚ ਵੱਡਾ ਤਜ਼ਰਬਾ ਹੈ ਐਬਟਸਫੋਰਡ ਡਿਸਟਰਿਕਟ ਐਜੂਕੇਸ਼ਨ ਬੋਰਡ ਦੀ ਟਰੱਸਟੀਸ਼ਿਪ ਲਈ ਚੋਣ ਮੈਦਾਨ ਵਿਚ ਉਤਰੀ ਹੈ। ਉਸ ਨੂੰ ਆਸ ਵੀ ਹੈ ਤੇ ਉਸਦਾ ਦਾਅਵਾ ਤੇ ਵਾਅਦਾ ਵੀ ਹੈ ਕਿ ਉਹ ਸਕੂਲ ਟਰਸਟੀ ਦੇ ਤੌਰ ਤੇ ਬੱਚਿਆਂ ...

Modified 2008-11-07 12:57:49



ਟਰੱਕ ਪਾਰਕਿੰਗ ਅਤੇ ਕਰੀਮੇਟੋਰੀਅਮ ਦੇ ਮਸਲਿਆਂ ’ਤੇ ਸਾਥ ਦੇਵਾਂਗਾ

Published November 07, 2008

ਐਬਟਸਫੋਰਡ ਸਿਟੀ ਦੇ ਮੇਅਰ ਦੀ ਪੁਜੀਸ਼ਨ ਲਈ ਚੋਣ ਲੜ੍ਹ ਰਹੇ ਸਟੀਵ ਡੰਟਨ ਨੇ ਆਖਿਆ ਹੈ ਕਿ ਉਹ ਟਰੱਕ ਪਾਰਕਿੰਗ ਦੇ ਮਸਲੇ ਨੂੰ ਪਹਿਲ ਦੇਵੇਗਾ ਅਤੇ ਇਸ ਨੂੰ ਹੱਲ ਕਰੇਗਾ। ਉਸ ਨੇ ਹੋਰ ਕਿਹਾ ਕਿ ਉਹ ਨਵੇਂ ਕਰੀਮੇਟੋਰੀਅਮ ਬਨਾਉਣ ਲਈ ਸਾਥ ਦੇਵੇਗਾ। ਪੰਜਾਬੀ ਪੱਤ੍ਰਿਕਾ ਨਾਲ ਗੱਲਬਾਤ ਕਰਦਿਆਂ ...

Modified 2008-11-07 12:56:59



ਕਲਗੀਧਰ ਪਾਰਕ ਦੇ ਨਾਂ ਦੀ ਸਿਫਾਰਸ਼ ਕਰਨ ਵਾਲੀ ਸ਼ਰਲੀ ਵਿਲਸਨ ਨੂੰ ...

Published November 07, 2008

ਪਹਿਲੀਵਾਰ 2005 ਵਿਚ ਸ਼ਰਲੀਵਿਲਸਨ ਸਕੂਲ ਟਰਸਟੀ ਬਣੀ ਸੀ। ਤਿੰਨ ਸਕੂਲ ਟਰਸਟੀ ਮੈˆਬਰਾਂ ਵਿਚੋਂ ਇਕ ਸੀ ਜੋ ਐਬਟਸਫੋਰਡ ਪਾਰਕਸ ਐਂਡ ਰੀਕਰੀਏਸ਼ਨ ਕਮਿਸ਼ਨ ’ਤੇ ਸਨ। ਪਹਿਲੇ ਦੋ ਸਾਲ ਉਹ ਇਸ ਕਮਿਸ਼ਨ ਦੀ ਚੇਅਰਮੈਨ ਪ੍ਰਸਨ ਸੀ ਅਤੇ ਇਕ ਸਾਲ ਉਹ ਵਾਈਸ ਚੇਅਰ ਪਰਸਨ ਸੀ। ਐਬਟਸਫੋਰਡ ਕਲਗੀਧਰ ਗੁਰਦੁਆਰਾ ਸਾਹਿਬ ਦੇ ...

Modified 2008-11-07 12:56:15



ਮਿਸ਼ਨ ਦੇ ਸੁਨਿਹਰੀ ਭਵਿਖ ਲਈ ਇਕ ਮੌਕਾ ਹੋਰ ਦਿਓ-ਮੇਅਰ ਅਟੇਬੀ ਵੱਲੋਂ ...

Published November 07, 2008

15 ਨਵੰਬਰ ਨੂੰ ਮਿਸ਼ਨ ਮਿਉਂਸਪਿਲ ਦੀ ਚੋਣ ਵਿਚ ਮੌਜੂਦਾ ਮੇਅਰ ਮੁੜ ਤੋਂ ਮੈਦਾਨ ਵਿਚ ਹੈ। ਪਹਿਲਾਂ ਤੋਂ ਇੰਝ ਲਗਦਾ ਸੀ ਜਿਵੇਂ ਇਕੱਲੇ ਅਟੇਬੀ ਨੇ ਹੀ ਉਮੀਦਵਾਰੀ ਦੇ ਫਾਰਮ ਭਰੇ ਹਨ ਪਰ ਐਨ ਅਖੀਰ ਡੈਡਲਾਈਨ ਤੋਂ ਥੋੜਾ ਸਮਾਂ ਹੀ ਪਹਿਲਾਂ ਮੈਟ ਜਾਹਨਸਨ ਨਵੇਂ ਉਮੀਦਵਾਰ ਚੋਣ ਮੈਦਾਨ ?ਚ ...

Modified 2008-11-07 12:55:19



ਐਲਵਿਨ ਇਪ ਮੇਅਰ ਦੀ ਪਦਵੀ ਲਈ ਮੁਕਾਬਲੇ ’ਚ

Published November 07, 2008

ਐਬਟਸਫੋਰਡ ਦੀ ਸਥਾਨਿਕ ਸਰਕਾਰ ਦੀ ਚੋਣ ਵਿਚ ਭਾਵੇਂ ਜਾਰਜ ਪੈਰੀ ਨੂੰ ਲੋਕ ਇਕ ਮਜ਼ਬੂਤ ਅਤੇ ਜੇਤੂ ਉਮੀਦਵਾਰ ਮੰਨਦੇ ਹਨ। ਪਰ ਉਸਦੇ ਮੁਕਾਬਲੇ ’ਤੇ ਐਬਟਸਫੋਰਡ ਦੇ ਚੈˆਬਰ ਆਫ ਕਰਮਰਸ ਦੇ ਪ੍ਰਧਾਨ ਐਲਵਿਨ ਇਪ ਮੁਕਾਬਲੇ ਵਾਸਤੇ ਮੈਦਾਨ ਵਿਚ ਨਿਤਰਿਆ ਹੈ। ਭਾਵੇਂ ਮੇਅਰ ਲਈ ਪੰਜ ਉਮਦੀਵਾਰ ਮੈਦਾਨ ਵਿਚ ਹਨ ...

Modified 2008-11-07 12:45:06



RBC CREATES BANKING PACKAGE FOR NEWCOMERS TO CANADA

Published November 07, 2008

Welcome to Canada Package provides financial advice and solutions RBC announced that it has created a Welcome to Canada package focusing on the key financial decisions every newcomer faces in their first few months in Canada. The package includes introductory discounts on products and services to meet ...

Modified 2008-11-07 12:41:00



LOCAL STUDENTS MAKE AN IMPACT ON THE ENVIRONMENT

Published November 07, 2008

The Global Awareness Club at Rick Hansen Secondary School is preparing for their first Adopt-a-Street project on Thursday, November 6th. 30 students and their teacher Ms. MacFarlane have made a commitment to pick up litter on the blocks surrounding their school on a regular basis. They ...

Modified 2008-11-07 12:39:45



Fraser Health Launches Medication Education Service

Published November 07, 2008

Physicians and patients in the Fraser Health region are now benefiting from a new service in which physicians and other health-care workers can access specially trained pharmacists for current and accurate information on new and existing drug therapies, Health Services Minister George Abbott announced today. "We ...

Modified 2008-11-07 12:37:59



Artist Jarnail Singh Receives "Surrey

Published November 07, 2008

Well known Artist Jarnail Singh has won another honor. Last night at the Surrey Art Centre, he was one of the 12 prominent persons from the fields of Art, music, dance and culture who received the city of Surrey's First Civic Treasures Awards. Mayor Diana Watts ...

Modified 2008-11-07 12:24:50



ਲਿਬਰਲ ਸਰਕੱਰ ਦੇ 10 ਨੁਕੱਤੀ ਪ੍ਰੋਗਰੱਮ ਬੱਰੇ ਓੈਬਟਸਫੋਰਡ-ਵੈਸਟ ਓੈਨ. ਡੀ. ਪੀ ...

Published November 07, 2008

ਬੀਤੇ ਦਿਨੀਂ ਮੁ੍‍ਖ ਮੰਤਰੀ ਵ੍‍ਲੋਂ ਜੱਰੀ ਕੀਤੇ ਦਸ ਨੁਕੱਤੀ ਪ੍ਰੋਗਰੱਮ ਬੱਰੇ ਪੰਜੱਬੀ ਪ੍‍ਤ੍ਰਿਕੱ ਨੱਲ ਤਰਨਜੀਤ ਪੁਰੇਵੱਲ ਨੇ ਗ੍‍ਲਬੱਤ ਕੀਤੀ ਸਵੱਲ-ਬੀ. ਸੀ. ਦੀ ਲਿਬਰਲ ਸਰਕੱਰ ਵ੍‍ਲੋਂ ਓੈਲੱਨੇ ਗਏ 10 ਨੁਕੱਤੀ ਪ੍ਰੋਗਰੱਮ ਬੱਰੇ ਕੀ ਕਹਿਣੱ ਚੱਹੁੰਦੇ ਹੋ? ਜਵੱਬ-ਇਹ ਓੱਉਣ ਵੱਲੀਓੱ ਚੋਣੱ ਜ੍‍ਤਿਣ ਦੱ ਰੱਜਨੀਤਕ ਸਟੰਟ ਹੈਙ ਟੈਕਸ ਘਟੱਉਣ ਨੱਲ ...

Modified 2008-11-07 12:22:27




<    Displaying 1-10 of 288 articles    >    Page:


Advertisement R1



©2008 The Punjabi Patrika. All Rights Reserved.


Last Modified: 2008-11-07 12:57:49
022mxo(801mns.008)
ver : 1.0.0