ਸਾਬਕਾ ਟੀਚਰ ਫਰੈਡੀ ਲਾਥਮ ਜਿਸਦਾ 30 ਸਾਲ ਦਾ ਵਿਦਿਅਕ ਖੇਤਰ ਵਿਚ ਵੱਡਾ ਤਜ਼ਰਬਾ ਹੈ ਐਬਟਸਫੋਰਡ ਡਿਸਟਰਿਕਟ ਐਜੂਕੇਸ਼ਨ ਬੋਰਡ ਦੀ ਟਰੱਸਟੀਸ਼ਿਪ ਲਈ ਚੋਣ ਮੈਦਾਨ ਵਿਚ ਉਤਰੀ ਹੈ। ਉਸ ਨੂੰ ਆਸ ਵੀ ਹੈ ਤੇ ਉਸਦਾ ਦਾਅਵਾ ਤੇ ਵਾਅਦਾ ਵੀ ਹੈ ਕਿ ਉਹ ਸਕੂਲ ਟਰਸਟੀ ਦੇ ਤੌਰ ਤੇ ਬੱਚਿਆਂ ...
ਐਬਟਸਫੋਰਡ ਸਿਟੀ ਦੇ ਮੇਅਰ ਦੀ ਪੁਜੀਸ਼ਨ ਲਈ ਚੋਣ ਲੜ੍ਹ ਰਹੇ ਸਟੀਵ ਡੰਟਨ ਨੇ ਆਖਿਆ ਹੈ ਕਿ ਉਹ ਟਰੱਕ ਪਾਰਕਿੰਗ ਦੇ ਮਸਲੇ ਨੂੰ ਪਹਿਲ ਦੇਵੇਗਾ ਅਤੇ ਇਸ ਨੂੰ ਹੱਲ ਕਰੇਗਾ। ਉਸ ਨੇ ਹੋਰ ਕਿਹਾ ਕਿ ਉਹ ਨਵੇਂ ਕਰੀਮੇਟੋਰੀਅਮ ਬਨਾਉਣ ਲਈ ਸਾਥ ਦੇਵੇਗਾ। ਪੰਜਾਬੀ ਪੱਤ੍ਰਿਕਾ ਨਾਲ ਗੱਲਬਾਤ ਕਰਦਿਆਂ ...
ਪਹਿਲੀਵਾਰ 2005 ਵਿਚ ਸ਼ਰਲੀਵਿਲਸਨ ਸਕੂਲ ਟਰਸਟੀ ਬਣੀ ਸੀ। ਤਿੰਨ ਸਕੂਲ ਟਰਸਟੀ ਮੈˆਬਰਾਂ ਵਿਚੋਂ ਇਕ ਸੀ ਜੋ ਐਬਟਸਫੋਰਡ ਪਾਰਕਸ ਐਂਡ ਰੀਕਰੀਏਸ਼ਨ ਕਮਿਸ਼ਨ ’ਤੇ ਸਨ। ਪਹਿਲੇ ਦੋ ਸਾਲ ਉਹ ਇਸ ਕਮਿਸ਼ਨ ਦੀ ਚੇਅਰਮੈਨ ਪ੍ਰਸਨ ਸੀ ਅਤੇ ਇਕ ਸਾਲ ਉਹ ਵਾਈਸ ਚੇਅਰ ਪਰਸਨ ਸੀ। ਐਬਟਸਫੋਰਡ ਕਲਗੀਧਰ ਗੁਰਦੁਆਰਾ ਸਾਹਿਬ ਦੇ ...
15 ਨਵੰਬਰ ਨੂੰ ਮਿਸ਼ਨ ਮਿਉਂਸਪਿਲ ਦੀ ਚੋਣ ਵਿਚ ਮੌਜੂਦਾ ਮੇਅਰ ਮੁੜ ਤੋਂ ਮੈਦਾਨ ਵਿਚ ਹੈ। ਪਹਿਲਾਂ ਤੋਂ ਇੰਝ ਲਗਦਾ ਸੀ ਜਿਵੇਂ ਇਕੱਲੇ ਅਟੇਬੀ ਨੇ ਹੀ ਉਮੀਦਵਾਰੀ ਦੇ ਫਾਰਮ ਭਰੇ ਹਨ ਪਰ ਐਨ ਅਖੀਰ ਡੈਡਲਾਈਨ ਤੋਂ ਥੋੜਾ ਸਮਾਂ ਹੀ ਪਹਿਲਾਂ ਮੈਟ ਜਾਹਨਸਨ ਨਵੇਂ ਉਮੀਦਵਾਰ ਚੋਣ ਮੈਦਾਨ ?ਚ ...
ਐਬਟਸਫੋਰਡ ਦੀ ਸਥਾਨਿਕ ਸਰਕਾਰ ਦੀ ਚੋਣ ਵਿਚ ਭਾਵੇਂ ਜਾਰਜ ਪੈਰੀ ਨੂੰ ਲੋਕ ਇਕ ਮਜ਼ਬੂਤ ਅਤੇ ਜੇਤੂ ਉਮੀਦਵਾਰ ਮੰਨਦੇ ਹਨ। ਪਰ ਉਸਦੇ ਮੁਕਾਬਲੇ ’ਤੇ ਐਬਟਸਫੋਰਡ ਦੇ ਚੈˆਬਰ ਆਫ ਕਰਮਰਸ ਦੇ ਪ੍ਰਧਾਨ ਐਲਵਿਨ ਇਪ ਮੁਕਾਬਲੇ ਵਾਸਤੇ ਮੈਦਾਨ ਵਿਚ ਨਿਤਰਿਆ ਹੈ। ਭਾਵੇਂ ਮੇਅਰ ਲਈ ਪੰਜ ਉਮਦੀਵਾਰ ਮੈਦਾਨ ਵਿਚ ਹਨ ...
Welcome to Canada Package provides financial advice and solutions RBC announced that it has created a Welcome to Canada package focusing on the key financial decisions every newcomer faces in their first few months in Canada. The package includes introductory discounts on products and services to meet ...
The Global Awareness Club at Rick Hansen Secondary School is preparing for their first Adopt-a-Street project on Thursday, November 6th. 30 students and their teacher Ms. MacFarlane have made a commitment to pick up litter on the blocks surrounding their school on a regular basis. They ...
Physicians and patients in the Fraser Health region are now benefiting from a new service in which physicians and other health-care workers can access specially trained pharmacists for current and accurate information on new and existing drug therapies, Health Services Minister George Abbott announced today. "We ...
Well known Artist Jarnail Singh has won another honor. Last night at the Surrey Art Centre, he was one of the 12 prominent persons from the fields of Art, music, dance and culture who received the city of Surrey's First Civic Treasures Awards. Mayor Diana Watts ...
ਬੀਤੇ ਦਿਨੀਂ ਮੁ੍ਖ ਮੰਤਰੀ ਵ੍ਲੋਂ ਜੱਰੀ ਕੀਤੇ ਦਸ ਨੁਕੱਤੀ ਪ੍ਰੋਗਰੱਮ ਬੱਰੇ ਪੰਜੱਬੀ ਪ੍ਤ੍ਰਿਕੱ ਨੱਲ ਤਰਨਜੀਤ ਪੁਰੇਵੱਲ ਨੇ ਗ੍ਲਬੱਤ ਕੀਤੀ ਸਵੱਲ-ਬੀ. ਸੀ. ਦੀ ਲਿਬਰਲ ਸਰਕੱਰ ਵ੍ਲੋਂ ਓੈਲੱਨੇ ਗਏ 10 ਨੁਕੱਤੀ ਪ੍ਰੋਗਰੱਮ ਬੱਰੇ ਕੀ ਕਹਿਣੱ ਚੱਹੁੰਦੇ ਹੋ? ਜਵੱਬ-ਇਹ ਓੱਉਣ ਵੱਲੀਓੱ ਚੋਣੱ ਜ੍ਤਿਣ ਦੱ ਰੱਜਨੀਤਕ ਸਟੰਟ ਹੈਙ ਟੈਕਸ ਘਟੱਉਣ ਨੱਲ ...
PassPort Login